April 13, 2023

ਜਲਿਆਂਵਾਲਾ ਬਾਗ ਦੇ ਕਤਲੇਆਮ ਲਈ ਬਰਤਾਨਵੀ ਪਾਰਲੀਮੈਂਟ ਨੂੰ ਰਸਮੀ ਮੁਆਫ਼ੀ ਮੰਗਣੀ ਚਾਹੀਦੀ ਹੈ ਤਾਂ ਜੋ ਖ਼ੂਨੀ ਸਾਕੇ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਜਲੀ ਭੇਟ ਕੀਤੀ ਜਾ ਸਕੇ ।

ਜਲਿਆਂਵਾਲਾ ਬਾਗ ਦਾ ਕਤਲੇਆਮ 13 ਅਪ੍ਰੈਲ 1919 ਦੀ (ਵਿਸਾਖੀ ਦੇ ਦਿਨ) ਸ਼ਾਮ ਨੂੰ 5:30 ਵਜੇ ਅੰਮ੍ਰਿਤਸਰ ਸ਼ਹਿਰ ਵਿਚ ਦਰਬਾਰ ਸਾਹਿਬ ਅੰਮ੍ਰਿਤਸਰ (Golden Temple) ਤੋਂ 600 ਮੀਟਰ ਦੀ ਦੂਰੀ ਤੇ ਜਲਿਆਂਵਾਲਾ ਬਾਗ (ਪਾਰਕ) ਵਿਚ ਹੋਇਆ ਸੀ। ਔਰਤਾਂ ਅਤੇ ਬੱਚਿਆਂ ਸਮੇਤ